ਮਾਂ ਕੀਰਤ ਕੌਰ ਨੇ ਖੋਲ੍ਹੋ ਬੱਲੇਬਾਜ਼ ਸ਼ੁਬਮਨ ਗਿੱਲ ਦੇ ਰਾਜ਼
ਮਾਂ ਕੀਰਤ ਕੌਰ ਨੇ ਖੋਲ੍ਹੋ ਬੱਲੇਬਾਜ਼ ਸ਼ੁਬਮਨ ਗਿੱਲ ਦੇ ਰਾਜ਼
ਅੰਡਰ-19 ਵਿਸ਼ਵ ਕੱਪ ਵਿੱਚ ਦੂਜੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਸ਼ੁਬਮਨ ਗਿੱਲ ਦੀ ਮਾਤਾ ਕੀਰਤ ਕੌਰ ਗਿੱਲ ਨਾਲ ਬੀਬੀਸੀ ਨੇ ਖ਼ਾਸ ਗੱਲਬਾਤ ਕੀਤੀ।
(ਰਿਪੋਰਟ - ਸਰਬਜੀਤ ਧਾਲੀਵਾਲ ਤੇ ਗੁਲਸ਼ਨ ਕੁਮਾਰ)
(ਐਡਿਟ - ਸੁਨੀਲ ਕਟਾਰੀਆ)