'ਕੱਪੜੇ ਧੋਣ ਵਾਲੇ ਥਾਪੀ ਤੋਂ ਬੈਟ ਤੱਕ ਦਾ ਸ਼ੁਬਮਨ ਦਾ ਸਫ਼ਰ'

'ਕੱਪੜੇ ਧੋਣ ਵਾਲੇ ਥਾਪੀ ਤੋਂ ਬੈਟ ਤੱਕ ਦਾ ਸ਼ੁਬਮਨ ਦਾ ਸਫ਼ਰ'

ਅੰਡਰ-19 ਵਿਸ਼ਵ ਕੱਪ ਵਿੱਚ ਦੂਜੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਸ਼ੁਬਮਨ ਗਿੱਲ ਦੇ ਪਿਤਾ ਲਖਵਿੰਦਰ ਸਿੰਘ ਗਿੱਲ ਨੇ ਬਿਆਨ ਕੀਤੀ ਸ਼ੁਬਮਨ ਦੇ ਸੰਘਰਸ਼ ਦੀ ਕਹਾਣੀ।

(ਰਿਪੋਰਟ - ਸਰਬਜੀਤ ਧਾਲੀਵਾਲ ਤੇ ਗੁਲਸ਼ਨ ਕੁਮਾਰ)

(ਐਡਿਟ - ਸੁਨੀਲ ਕਟਾਰੀਆ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)