ਸ਼ੁਬਮਨ ਗਿੱਲ ਦੇ ਬੱਲੇ ਦੀ ਕਹਾਣੀ ਪਰਿਵਾਰ ਦੀ ਜ਼ੁਬਾਨੀ

ਸ਼ੁਬਮਨ ਗਿੱਲ ਦੇ ਬੱਲੇ ਦੀ ਕਹਾਣੀ ਪਰਿਵਾਰ ਦੀ ਜ਼ੁਬਾਨੀ

ਸ਼ੁਬਮਨ ਗਿੱਲ ਨੇ ਆਪਣਾ ਕ੍ਰਿਕਟ ਜੀਵਨ ਮੋਹਾਲੀ ਤੋਂ ਸ਼ੁਰੂ ਕੀਤਾ ਹੈ ਪਰ ਉਸ ਦਾ ਪਿੰਡ ਮੋਹਾਲੀ ਤੋਂ ਤਕਰੀਬਨ 250 ਕਿਲੋਮੀਟਰ ਦੂਰ ਹੈ। ਉਸ ਦੇ ਦਾਦਾ-ਦਾਦੀ ਪਿੰਡ ਰਹਿੰਦੇ ਹਨ।

ਕੈਮਰਾ ਅਤੇ ਰਿਪੋਰਟ: ਦਲਜੀਤ ਅਮੀ

ਐਡੀਟਿੰਗ: ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)