#BollywoodSexism: ਕਿਹੜੀਆਂ 5 ਚੀਜ਼ਾਂ ਮਹਿਲਾ ਅਦਾਕਾਰਾਂ ਨੂੰ ਝੱਲਣੀਆਂ ਪੈਂਦੀਆਂ ਹਨ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

#BollywoodSexism: ਕੀ ਔਰਤਾਂ ਦੀ ਪੇਸ਼ਕਾਰੀ ਨਾਲ ਜੁੜੇ ਇਹ 5 ਬਦਲਾਅ ਹੋਣਗੇ?

ਅਦਿਤੀ ਮਿੱਤਲ ਚਾਹੁੰਦੀ ਹੈ ਕਿ ਸਾਲ 2018 ਵਿੱਚ ਬਾਲੀਵੁੱਡ ਵਿੱਚ ਔਰਤਾਂ ਦੀ ਪੇਸ਼ਕਾਰੀ ਨੂੰ ਲੈ ਕੇ ਕੁਝ ਬਦਲਾਅ ਹੋਣੇ ਚਾਹੀਦੇ ਹਨ।

#BollywoodDreamgirls ਤੇ #BollywoodSexism: ਬਾਲੀਵੁੱਡ 'ਚ ਔਰਤਾਂ ਦੀ ਭੂਮਿਕਾ ਬਾਬਤ ਬੀਬੀਸੀ ਦੀ ਖ਼ਾਸ ਸੀਰੀਜ਼ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ