ਸ਼ਾਹ ਦੀ ਰੈਲੀ ਤੋਂ ਪਹਿਲਾਂ ਛਾਉਣੀ ਬਣਿਆ ਜੀਂਦ

ਮਨੋਹਰ ਲਾਲ ਖੱਟਰ Image copyright Haryana pr/bbc

ਹਰਿਆਣਾ ਦੇ ਜੀਂਦ ਵਿੱਚ ਕੱਲ੍ਹ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਰੈਲੀ ਕਰਨ ਜਾ ਰਹੇ ਹਨ। ਸ਼ਾਹ ਦੀ ਇਸ ਰੈਲੀ ਨੂੰ ਲੈ ਕੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।

ਰੈਲੀ ਤੋਂ ਪਹਿਲਾਂ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਖ਼ੁਦ ਰੈਲੀ ਵਾਲੀ ਥਾਂ ਦਾ ਦੌਰਾ ਕਰਨ ਪਹੁੰਚੇ। ਇਸ ਦੌਰਾਨ ਖੱਟਰ ਵੱਖਰੇ ਅੰਦਾਜ਼ ਵਿੱਚ ਨਜ਼ਰ ਆਏ।

Image copyright Haryana pr/bbc

ਬੁਲੇਟ 'ਤੇ ਸਵਾਰ ਹੋ ਕੇ ਮਨੋਹਰ ਲਾਲ ਕਈ ਲੀਡਰਾਂ ਨਾਲ ਜੀਂਦ ਪਹੁੰਚੇ ਅਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ।

Image copyright Manoj dhaka/bbc

ਅਮਿਤ ਸ਼ਾਹ ਕੱਲ੍ਹ ਜਾਟਾਂ ਦੇ ਗੜ੍ਹ ਜੀਂਦ ਵਿੱਚ ਰੈਲੀ ਕਰਨ ਜਾ ਰਹੇ ਹਨ। ਇਸ ਨੂੰ ਲੈ ਕੇ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਹਨ।

Image copyright Manoj dhaka/bbc

ਰੈਲੀ ਤੋਂ ਪਹਿਲਾਂ ਗਸ਼ਤ ਕਰਦੇ ਸੁਰੱਖਿਆ ਬਲ ਦੇ ਜਵਾਨ।

Image copyright Manoj dhaka/bbc

ਛਾਉਣੀ 'ਚ ਤਬਦੀਲ ਹੋਇਆ ਜੀਂਦ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)