ਕਿਉਂ ਆਸਟ੍ਰੇਲੀਆ ਵਿੱਚ ਭਾਰਤੀ ਔਰਤਾਂ ਹੁੰਦੀਆਂ ਹਨ ਘਰੇਲੂ ਹਿੰਸਾ ਦਾ ਸ਼ਿਕਾਰ?
ਕਿਉਂ ਆਸਟ੍ਰੇਲੀਆ ਵਿੱਚ ਭਾਰਤੀ ਔਰਤਾਂ ਹੁੰਦੀਆਂ ਹਨ ਘਰੇਲੂ ਹਿੰਸਾ ਦਾ ਸ਼ਿਕਾਰ?
ਬੀਤੇ ਇੱਕ ਦਹਾਕੇ ਵਿੱਚ ਆਸਟ੍ਰੇਲੀਆ ਵਿੱਚ ਵੱਡੀ ਗਿਣਤੀ ਵਿੱਚ ਘਰੇਲੂ ਹਿੰਸਾ ਦੇ ਮਾਮਲੇ ਵਧੇ ਹਨ। ਜ਼ਿਆਦਤਰ ਭਾਰਤੀ ਔਰਤਾਂ ਲਈ ਅੰਗਰੇਜ਼ੀ ਨਾ ਆਉਣਾ ਅਤੇ ਸਥਾਨਕ ਕਾਨੂੰਨਾਂ ਬਾਰੇ ਜਾਣਕਾਰੀ ਨਾ ਹੋਣਾ ਚੁਣੌਤੀ ਬਣ ਜਾਂਦਾ ਹੈ।
ਰਿਪੋਰਟਰ : ਵਿਨੀਤ ਖਰੇ