ਕਿਲਾ ਰਾਏਪੁਰ ਖੇਡਾਂ 'ਚ ਹੈ ਪੰਜਾਬ ਦੀ ਰੂਹ

ਕਿਲਾ ਰਾਏਪੁਰ ਖੇਡਾਂ 'ਚ ਹੈ ਪੰਜਾਬ ਦੀ ਰੂਹ

ਕਿਲਾ ਰਾਏਪੁਰ ਪੰਜਾਬ ਦੇ ਨਕਸ਼ੇ ਉੱਤੇ ਚਮਕਦਾ ਖੇਡ ਨਿਸ਼ਾਨ ਹੈ। ਇੱਥੇ ਹੁੰਦਾ ਸਾਲਾਨਾ ਖੇਡ ਮੇਲਾ ਇਸ ਵਰ੍ਹੇ 82 ਸਾਲਾਂ ਦਾ ਹੋ ਗਿਆ।

ਆਪਣੀ ਵਿਲੱਖਣ ਪਛਾਣ ਕਾਰਨ ਇਸ ਮੇਲੇ ਦਾ ਦੂਜਾ ਨਾਮ ਪੇਂਡੂ ਓਲੰਪਿਕਸ ਹੈ। ਖੇਡ ਲੇਖਕ ਸਰਵਣ ਸਿੰਘ ਨਾਲ ਖੇਡ ਮੇਲਾ ਦਿਖਾ ਰਹੇ ਹਨ ਬੀਬੀਸੀ ਦੇ ਪੱਤਰਕਾਰ ਦਲਜੀਤ ਅਮੀ।

ਕੈਮਰਾ: ਗੁਲਸ਼ਨ ਕੁਮਾਰ ਅਤੇ ਦਲਜੀਤ ਅਮੀ

ਐਡੀਟਿੰਗ: ਰਾਜਨ ਪਪਨੇਜ਼ਾ

ਰਿਪੋਰਟਰ: ਦਲਜੀਤ ਅਮੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)