ਕੀ ਤੁਸੀਂ ਅਰਾਕੂ ਘਾਟੀ ਇਸ ਕੋਚ 'ਚ ਬੈਠ ਕੇ ਦੇਖੀ ਹੈ?

ਕੀ ਤੁਸੀਂ ਅਰਾਕੂ ਘਾਟੀ ਇਸ ਕੋਚ 'ਚ ਬੈਠ ਕੇ ਦੇਖੀ ਹੈ?

ਭਾਰਤੀ ਰੇਲਵੇ ਵੱਲੋਂ ਸ਼ੁਰੂ ਕੀਤੀ ਇਹ ਪਹਿਲੀ ਰੇਲਗੱਡੀ ਹੈ ਜਿਸ ’ਚ ਕੱਚ ਦਾ ਕੋਚ ਹੈ। ਇਹ ਰੇਲਗੱਡੀ ਵਿਸ਼ਾਖਾਪਟਨਮ ਤੋਂ ਸ਼ੁਰੂ ਹੋ ਕੇ 84 ਪੁਲਾਂ ਤੇ 58 ਸੁਰੰਗਾਂ ’ਚੋਂ ਲੰਘਦੀ ਹੋਈ ਅਰਾਕੂ ਘਾਟੀ ਪਹੁੰਚਦੀ ਹੈ।

ਪੱਤਰਕਾਰ: ਪਦਮਾ ਮੀਨਾਕਸ਼ੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)