ਸਮਾਜ ਪ੍ਰਤੀ ਕਲਾਕਾਰਾਂ ਦੀ ਜ਼ਿੰਮੇਵਾਰੀ 'ਤੇ ਕੀ ਕਹਿੰਦੇ ਹਨ ਗੁਰਮੀਤ ਬਾਵਾ?

ਸਮਾਜ ਪ੍ਰਤੀ ਕਲਾਕਾਰਾਂ ਦੀ ਜ਼ਿੰਮੇਵਾਰੀ 'ਤੇ ਕੀ ਕਹਿੰਦੇ ਹਨ ਗੁਰਮੀਤ ਬਾਵਾ?

ਗਾਇਕੀ ਤੇ ਸੰਗੀਤ ’ਚ ਆਏ ਬਦਲਾਅ ਅਤੇ ਕੁੜੀਆਂ ਲਈ ਕਲਾਕਾਰੀ ਦੇ ਖ਼ੇਤਰ 'ਚ ਆਉਂਦੀਆਂ ਮੁਸ਼ਕਿਲਾਂ ਬਾਰੇ ਲੋਕ ਗਾਇਕਾ ਗੁਰਮੀਤ ਬਾਵਾ ਨਾਲ ਦਿੱਲੀ 'ਚ ਹੋਏ ਫੁਲਕਾਰੀ ਮੇਲਾ ਦੌਰਾਨ ਖ਼ਾਸ ਗੱਲਬਾਤ।

(ਰਿਪੋਰਟ ਤੇ ਸ਼ੂਟ ਐਂਡ ਐਡਿਟ - ਸੁਨੀਲ ਕਟਾਰੀਆ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)