3 ਸੂਬਿਆਂ ਦੀਆਂ ਚੋਣਾਂ ਬਾਰੇ ਮਿਲੇ ਜਦੋਂ ਹਾਸੋਹੀਣੇ ਜਵਾਬ

ਦਿੱਲੀ ਵਿੱਚ ਲੋਕਾਂ ਨੂੰ ਤ੍ਰਿਪੁਰਾ, ਮੇਘਾਲਿਆ ਅਤੇ ਨਾਗਾਲੈਂਡ ਦੀਆਂ ਚੋਣਾਂ ਬਾਰੇ ਪੁੱਛੇ ਜਾਣ 'ਤੇ ਮਿਲੇ ਹਾਸੋਹੀਣੇ ਜਵਾਬ ਅਤੇ ਨਾਂ ਹੀ ਉਹ ਨਕਸ਼ੇ 'ਤੇ ਇਨ੍ਹਾਂ ਸੂਬਿਆਂ ਦੀ ਨਿਸ਼ਾਨਦੇਹੀ ਕਰ ਸਕੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)