ਜਾਣੋ ਸ਼੍ਰੀਦੇਵੀ ਦੀ ਜ਼ਿੰਦਗੀ ਨਾਲ ਜੁੜੀ ਹਰ ਕਹਾਣੀ

ਸ਼੍ਰੀਦੇਵੀ

ਤਸਵੀਰ ਸਰੋਤ, AFP

ਲੇਡੀ ਬੱਚਨ ਦੇ ਨਾਂ ਨਾਲ ਜਾਣੀ ਜਾਣ ਵਾਲੀ ਸ਼੍ਰੀਦੇਵੀ ਨੇ ਆਪਣੇ 50 ਸਾਲ ਦੇ ਫਿਲਮੀ ਸਫ਼ਰ ਵਿੱਚ 300 ਤੋਂ ਵੱਧ ਫਿਲਮਾਂ ਕੀਤੀਆਂ।

24 ਫਰਵਰੀ, 2018 ਨੂੰ ਦੁਬਈ ਵਿੱਚ ਸ਼੍ਰੀਦੇਵੀ ਦੀ ਮੌਤ ਹੋ ਗਈ। ਪਹਿਲਾਂ ਖ਼ਬਰਾਂ ਆਈਆਂ ਕਿ ਸ਼੍ਰੀਦੇਵੀ ਦੀ ਮੌਤ ਕਾਰਡੀਐਕ ਅਰੈਸਟ ਦੇ ਕਾਰਨ ਹੋਈ ਪਰ ਦੁਬਈ ਪੁਲਿਸ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਉਨ੍ਹਾਂ ਦੀ ਮੌਤ ਬਾਥਟੱਬ ਵਿੱਚ ਡੁੱਬਣ ਕਾਰਨ ਹੋਈ ਹੈ।

ਪੜ੍ਹੋ: ਬੀਬੀਸੀ ਪੰਜਾਬੀ ਦੀਆਂ ਸ਼੍ਰੀਦੇਵੀ ਨਾਲ ਸਬੰਧਤ ਰੋਚਕ ਤੇ ਜਾਣਕਾਰੀ ਭਰਪੂਰ ਰਿਪੋਰਟਾਂ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ