ਸ਼੍ਰੀਦੇਵੀ ਦੇ ਆਖ਼ਰੀ ਦਰਸ਼ਨਾਂ ਲਈ ਪਹੁੰਚੀਆਂ ਹਸਤੀਆਂ

ਐਸ਼ਵਰਯਾ ਰਾਏ Image copyright jayakumar/bbc

ਬਾਲੀਵੁੱਡ ਅਦਾਕਾਰਾ ਸ਼੍ਰੀਦੇਵੀ ਦਾ ਦੁਪਹਿਰ ਬਾਅਦ ਸਸਕਾਰ ਕੀਤਾ ਜਾਵੇਗਾ। ਉਸ ਤੋਂ ਪਹਿਲਾਂ ਉਨ੍ਹਾਂ ਦੀ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਰੱਖਿਆ ਗਿਆ ਹੈ।

ਮੁੰਬਈ ਦੇ ਲੋਖਨਵਾਲਾ ਕੰਪਲੈਕਸ ਦੇ ਸਪੋਰਟਸ ਕਲੱਬ ਗਾਰਡਨ ਵਿੱਚ ਉਨ੍ਹਾਂ ਦੀ ਲਾਸ਼ ਨੂੰ ਰੱਖਿਆ ਗਿਆ ਹੈ ਜਿੱਥੇ ਬਾਲੀਵੁੱਡ ਦੀਆਂ ਤਮਾਮ ਹਸਤੀਆਂ ਉਨ੍ਹਾਂ ਦੇ ਦਰਸ਼ਨਾਂ ਲਈ ਪਹੁੰਚ ਰਹੀਆਂ ਹਨ।

Image copyright jayakumar/bbc

ਅਦਾਕਾਰਾ ਐਸ਼ਵਰਯਾ ਰਾਏ ਅਤੇ ਜਯਾ ਬੱਚਨ ਵੀ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਪਹੁੰਚੇ।

Image copyright jayakumar/bbc

ਅਦਾਕਾਰ ਅਜੇ ਦੇਵਗਨ ਵੀ ਉਨ੍ਹਾਂ ਦੇ ਅੰਤਿਮ ਦਰਸ਼ਨਾਂ ਲਈ ਪਹੁੰਚੇ ਹਨ।

Image copyright jayakumar/bbc

ਅਦਾਕਾਰਾ ਸੁਸ਼ਮਿਤਾ ਸੈਨ ਉਨ੍ਹਾਂ ਨੂੰ ਸ਼ਰਦਾਂਜਲੀ ਦੇਣ ਪਹੁੰਚੀ।

Image copyright jayakymar/bbc

ਸ਼੍ਰੀਦੇਵੀ ਦੇ ਫੈਨਸ ਉਨ੍ਹਾਂ ਦੀ ਆਖ਼ਰੀ ਝਲਕ ਲਈ ਪਹੁੰਚ ਰਹੇ ਹਨ।

Image copyright jayakumar/bbc

ਸ਼ਨੀਵਾਰ ਰਾਤ ਨੂੰ ਦੁਬਈ ਵਿੱਚ ਸ਼੍ਰੀਦੇਵੀ ਦੀ ਮੌਤ ਹੋਈ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)