ਜਦੋਂ ਹੋਲੇ ਮਹੱਲੇ ਮੌਕੇ ਮੁਸਲਮਾਨ ਭਾਈਚਾਰੇ ਨੇ ਲਾਈ ਦਿੱਲੀ 'ਚ ਛਬੀਲ

ਹੋਲੇ ਮਹੱਲੇ ਮੌਕੇ ਭਾਈਚਾਰਕ ਸਾਂਝ ਦਾ ਪ੍ਰਤੀਕ ਵੀ ਦੇਖਣ ਨੂੰ ਮਿਲਿਆ ਜਦੋਂ ਦਿੱਲੀ ਵਿੱਚ ਮੁਸਲਮਾਨ ਭਾਈਚਾਰੇ ਨੇ ਛਬੀਲ ਲਾਈ। ਇਹ ਤਸਵੀਰ ਹੀ ਬਿਆਨ ਕਰਨ ਲਈ ਕਾਫ਼ੀ ਹੈ ਕਿ ਕੋਈ ਵੀ ਤਿਉਹਾਰ ਕਿਸੇ ਇੱਕ ਭਾਈਚਾਰੇ ਤੱਕ ਮਹਿਦੂਦ ਨਹੀਂ ਹੈ।

Image copyright BBC/JASPAL SINGH
Image copyright AFP/GETTY IMAGES
ਫੋਟੋ ਕੈਪਸ਼ਨ ਪਾਕਿਸਤਾਨ ਦੇ ਕਰਾਚੀ ਵਿੱਚ ਮੁਟਿਆਰਾਂ ਨੇ ਜਮ ਕੇ ਹੋਲੀ ਖੇਡੀ
Image copyright EPA
ਫੋਟੋ ਕੈਪਸ਼ਨ ਹੋਲੀ ਦੇ ਰੰਗ ਸਰਹੱਦਾਂ ਨਹੀਂ ਜਾਣਦੇ। ਨੇਪਾਲ ਦੇ ਨੇਵਰ ਭਾਈਚਾਰੇ ਦੇ ਲੋਕ ਹੋਲੀ ਖੇਡਦੇ ਹੋਏ।
Image copyright AFP
ਫੋਟੋ ਕੈਪਸ਼ਨ ਵਰਿੰਦਾਵਨ ਦੀਆਂ ਵਿਧਵਾਵਾਂ ਦੀ ਹੋਲੀ ਦੀ ਚਰਚਾ ਹਰ ਸਾਲ ਹੁੰਦੀ ਹੈ।
Image copyright PIYAL ADHIKARY/EPA
ਫੋਟੋ ਕੈਪਸ਼ਨ ਬੰਗਾਲ ਦੀ ਹੋਲੀ ਦੇ ਰੰਗ ਵੇਖਣ ਨੂੰ ਮਿਲੇ ਕੋਲਕਾਤਾ ਦੀ ਰਬਿੰਦਰ ਭਾਰਤੀ ਯੂਨੀਵਰਸਿਟੀ ਵਿੱਚ।

ਹੋਲਾ ਮਹੱਲਾ ਖ਼ਾਲਸਾਈ ਜਾਹੋ-ਜਲਾਲ ਦਾ ਪ੍ਰਤੀਕ ਅਤੇ ਕੌਮੀ ਜੋੜ ਮੇਲ ਹੈ।

ਇਸ ਮੌਕੇ ਵੱਡੀ ਗਿਣਤੀ ਵਿੱਚ ਪਹੁੰਚੇ ਨਿਹੰਗ ਸਿੰਘਾਂ ਨੇ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਖਾਲਸਾਈ ਜਾਹੋ-ਜਲਾਲ ਵਿੱਚ ਰੰਗ ਦਿੱਤਾ।

ਫੋਟੋ ਕੈਪਸ਼ਨ ਹੋਲੀ ਤੋਂ ਅਗਲੇ ਦਿਨ, ਅਨੰਦਪੁਰ ਸਾਹਿਬ ਵਿਚ ਕੇਸਗੜ੍ਹ ਸਾਹਿਬ ਵਿੱਚ ਇਕ ਮੇਲਾ ਲਗਦਾ ਹੈ, ਜਿਸ ਨੂੰ 'ਹੋਲਾ ਮਹੱਲਾ` ਕਹਿੰਦੇ ਹਨ।
ਫੋਟੋ ਕੈਪਸ਼ਨ ਆਨੰਦਪੁਰ ਸਾਹਿਬ ਵਿੱਚ ਤੀਰ ਕਮਾਨ 'ਤੇ ਹੱਥ ਅਜਮਾਉਂਦਾ ਨਿਹੰਗ ਸਿੰਘ
ਫੋਟੋ ਕੈਪਸ਼ਨ ਖਾਲਸੇ ਦੀ ਧਰਤੀ 'ਤੇ ਦਸਤਾਰਾਂ ਸਜਾ ਕੇ ਪਹੁੰਚੇ ਨੌਜਵਾਨ ਸਿੱਖ ਮੁੰਡੇ ਅਤੇ ਕੁੜੀਆਂ
ਫੋਟੋ ਕੈਪਸ਼ਨ ਹੋਲੇ ਮਹੱਲੇ ਮੌਕੇ ਮੁੱਛਾਂ ਨੂੰ ਵੱਟ ਦਿੰਦਾ ਨਿਹੰਗ ਸਿੰਘ
ਫੋਟੋ ਕੈਪਸ਼ਨ ਘੋੜੇ 'ਤੇ ਸਵਾਰ ਇੱਕ ਨਿਹੰਗ ਸਿੰਘ

ਹੋਰ ਤਸਵੀਰਾਂ ਦੇਖਣ ਲਈ ਹੇਠਾਂ ਕਲਿੱਕ ਕਰੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ