ਰੋਣ ਲਈ ਇਨ੍ਹਾਂ ਨੂੰ ਕਲੱਬ ਬਣਾਉਣ ਦੀ ਲੋੜ ਕਿਉਂ ਪਈ?

ਰੋਣ ਲਈ ਇਨ੍ਹਾਂ ਨੂੰ ਕਲੱਬ ਬਣਾਉਣ ਦੀ ਲੋੜ ਕਿਉਂ ਪਈ?

ਰੋਣ ਵਾਲਾ ਕਲੱਬ’ ਗੁਜਰਾਤ ਦੇ ਸੂਰਤ ਸ਼ਹਿਰ ਵਿੱਚ ਹੈ। ਇੱਥੇ ਲੋਕਾਂ ਨੂੰ ਰੋਣ ਲਈ ਮੋਢਾ ਲੱਭਣ ਲਈ ਮੰਚ ਦਿੱਤਾ ਜਾਂਦਾ ਹੈ। ਪ੍ਰਬੰਧਕਾਂ ਮੁਤਾਬਕ ਰੋਣ ਨਾਲ ਤੁਸੀਂ ਚਿੰਤਾ-ਮੁਕਤ ਹੋ ਜਾਂਦੇ ਹੋ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)