ਵਿਗਿਆਨ ਤੇ ਤਕਨੀਕ ਲਈ ਜਨੂੰਨ ਨਾਲ ਭਰੇ ਤਿੰਨ ਪਾਕਿਸਤਾਨੀ ਭਰਾ
ਵਿਗਿਆਨ ਤੇ ਤਕਨੀਕ ਲਈ ਜਨੂੰਨ ਨਾਲ ਭਰੇ ਤਿੰਨ ਪਾਕਿਸਤਾਨੀ ਭਰਾ
ਪਾਕਿਸਤਾਨ ਦੇ ਅਹਿਸਾਨ ਭਰਾਵਾਂ ਨੂੰ ਮਿਲੋ। ਇਨ੍ਹਾਂ 2014 ’ਚ ਪਹਿਲਾ 3-ਡੀ ਪ੍ਰਿੰਟਰ ਬਣਾਇਆ।
ਬਗੈਰ ਕਿਸੇ ਟ੍ਰੇਨਿੰਗ ਦੇ ਇਨ੍ਹਾਂ ਤਿੰਨਾਂ ਭਰਾਵਾਂ ਨੇ ਕਈ ਮਸ਼ੀਨਾਂ ਅਤੇ ਰੋਬੋਟ ਬਣਾਏ ਹਨ।