ਇੱਕ ਨਾਬਾਲਗ ਰੇਪ ਪੀੜਤਾ ਦੀ ਹੱਡਬੀਤੀ

ਇੱਕ ਨਾਬਾਲਗ ਰੇਪ ਪੀੜਤਾ ਦੀ ਹੱਡਬੀਤੀ

ਹਾਦਸੇ ਵਾਲੇ ਦਿਨ ਇਹ ਨਾਬਾਲਗ ਕੁੜੀ ਆਪਣਾ ਪ੍ਰਸ਼ਨ ਪੱਤਰ ਆਪਣੀ ਟਿਊਸ਼ਨ ਟੀਚਰ ਨੂੰ ਦਿਖਾ ਕੇ ਵਾਪਸ ਆ ਰਹੀ ਸੀ ਕਿ ਅਚਾਨਕ ਸੜਕ ਦੀ ਸਟਰੀਟ ਲਾਈਟ ਚਲੀ ਗਈ।

ਇੱਕ ਤੇਜ਼ ਰਫਤਾਰ ਵੈਨ ਉਸ ਵੱਲ ਆਈ। ਵੈਨ ਸਵਾਰਾਂ ਵਿੱਚੋ ਇੱਕ ਨੌਜਵਾਨ ਨੇ ਉਸਦੀ ਬਾਂਹ ਫੜ ਕੇ ਉਸ ਨੂੰ ਅੰਦਰ ਖਿੱਚ ਲਿਆ।

ਵੈਨ ਦੀ ਸਪੀਡ ਫਿਰ ਵਧ ਗਈ ਅਤੇ ਉਸਨੇ ਆਪਣੇ ਆਪ ਨੂੰ ਛੁਡਾਉਣ ਦੀ ਕੋਸ਼ਿਸ ਕੀਤੀ ਪਰ ਕੋਈ ਪੇਸ਼ ਨਹੀਂ ਚੱਲੀ।

ਪੱਤਰਕਾਰ: ਅਰਵਿੰਦ ਛਾਬੜਾ

ਸ਼ੂਟ ਐਡਿਟ: ਗੁਲਸ਼ਨ ਕੁਮਾਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)