ਤੁਹਾਡੇ ਨਾ ਹੋਣ 'ਤੇ ਤੁਹਾਡੇ ਉੱਤੇ ਨਿਰਭਰ ਲੋਕਾਂ ਦਾ ਕੀ ਹੋਵੇਗਾ?

ਤੁਹਾਡੇ ਨਾ ਹੋਣ 'ਤੇ ਤੁਹਾਡੇ ਉੱਤੇ ਨਿਰਭਰ ਲੋਕਾਂ ਦਾ ਕੀ ਹੋਵੇਗਾ?

ਕੰਮ-ਧੰਦਾ ਵਿੱਚ ਜਾਣੋ ਟਰਮ ਪਲਾਨ ਜਾਂ ਟਰਮ ਇੰਸ਼ੋਰੈਂਸ ਬਾਰੇ। ਇਹ ਅਜਿਹਾ ਬੀਮਾ ਹੈ, ਜਿਸ ’ਚ ਘੱਟ ਪ੍ਰੀਮੀਅਮ ਦੇਣ ’ਤੇ ਵੀ ਮੋਟੀ ਰਕਮ ਦੀ ਕਵਰੇਜ ਮਿਲਦੀ ਹੈ, ਪਰ ਟਰਮ ਯਾਨਿ ਕਿ ਸਮਾਂ ਪੂਰਾ ਹੋਣ ’ਤੇ ਮਚਿਓਰਿਟੀ ਲਾਭ ਨਹੀਂ ਮਿਲਦਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)