ਮੈਂ ਤਾਂ ਬੋਲਾਂਗੀ: 'ਉਹ ਮੈਨੂੰ ਗਰਲਫਰੈਂਡ ਸਮਝਣ ਲੱਗਾ'

ਮੈਂ ਤਾਂ ਬੋਲਾਂਗੀ: 'ਉਹ ਮੈਨੂੰ ਗਰਲਫਰੈਂਡ ਸਮਝਣ ਲੱਗਾ'

ਪੀੜਿਤਾ ਦੀ ਜ਼ੁਬਾਨੀ ਸੁਣੋ ਜਦੋਂ ਉਹ ਮੁੰਡਾ ਉਸ ਦੇ ਘਰ ਵੱਲ ਪੱਥਰ ਮਾਰਦਾ ਅਤੇ ਅੱਧੀ ਰਾਤ ਨੂੰ ਗੱਡੀ ਦਾ ਹਾਰਨ ਮਾਰਦਾ, ਫਿਰ ਕੀ ਕੀਤਾ ਉਸ ਨੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)