#BBCShe: ਔਰਤਾਂ ਬੋਲਣਗੀਆਂ ਤੇ ਦੁਨੀਆਂ ਸੁਣੇਗੀ

#BBCShe: ਔਰਤਾਂ ਬੋਲਣਗੀਆਂ ਤੇ ਦੁਨੀਆਂ ਸੁਣੇਗੀ

#BBCShe ਤੁਹਾਡੀਆਂ ਯਾਨਿ ਦਰਸ਼ਕਾਂ ਦੀਆਂ ਕਹਾਣੀਆਂ ਸੁਣਾਏਗਾ। ਅਸੀਂ ਵੱਖ ਵੱਖ ਸ਼ਹਿਰਾਂ ਵਿੱਚ ਜਾਕੇ ਔਰਤਾਂ ਵੱਲੋਂ ਦਿੱਤੇ ਆਈਡੀਆਜ਼ 'ਤੇ ਰਿਪੋਰਟਿੰਗ ਕਰਾਂਗੇ। ਤੁਸੀਂ ਕੀ ਚਾਹੁੰਦੇ ਹੋ ਜੋ ਅਸੀਂ ਨਹੀਂ ਦੱਸ ਰਹੇ?

ਅਸੀਂ ਤੁਹਾਡੇ ਆਈਡੀਆ ਸੁਣਨਾ ਚਾਹੁੰਦੇ ਹਾਂ, ਤੁਹਾਨੂੰ ਕੀ ਪ੍ਰੇਰਿਤ ਕਰਦਾ ਹੈ, ਕੀ ਪ੍ਰੇਸ਼ਾਨ ਕਰਦਾ ਹੈ, ਕੀ ਖੁਸ਼ ਕਰਦਾ ਹੈ?

ਤੁਸੀਂ ਸਾਨੂੰ ਆਪਣੇ ਆਈਡੀਆ ਦੱਸੋ ਅਤੇ ਅਸੀਂ ਉਸ 'ਤੇ ਫਿਲਮ ਬਣਾਵਾਂਗੇ। ਇਹ ਸਾਡੇ ਦਰਸ਼ਕਾਂ ਨਾਲ ਜੁੜਣ ਦਾ ਇੱਕ ਮਾਧਿਅਮ ਹੋਵੇਗਾ।

ਅਸੀਂ ਬਿਹਾਰ, ਆਂਧਰਪ੍ਰਦੇਸ਼, ਤਾਮਿਲਨਾਡੂ, ਗੁਜਰਾਤ, ਪੰਜਾਬ ਅਤੇ ਮਹਾਰਾਸ਼ਟਰ ਜਾਵਾਂਗੇ। ਸਾਡੀ ਵੈੱਬਸਾਈਟ 'ਤੇ ਸਾਡੇ ਇਸ ਸਫਰ ਵਿੱਚ ਜੁੜੋ। ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ 'ਤੇ ਵੀ ਫੌਲੋ ਕਰੋ।

ਜੇ ਤੁਸੀਂ ਵੀ ਸਾਨੂੰ ਕੋਈ ਆਈਡੀਆ ਦੇਣਾ ਚਾਹੁੰਦੇ ਹੋ ਤਾਂ #BBCShe ਦੇ ਨਾਲ ਸਾਨੂੰ ਟਵੀਟ ਕਰੋ ਜਾਂ ਫੇਸਬੁੱਕ 'ਤੇ ਮੈਸੇਜ ਕਰੋ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)