ਮੈਂ ਤਾਂ ਬੋਲਾਂਗੀ-10 : ਕੀ ਹੈ ਔਰਤਾਂ ਦੇ ਸ਼ੋਸ਼ਣ ਬਾਰੇ ਮਰਦਾਂ ਦਾ ਨਜ਼ਰੀਆ?
ਮੈਂ ਤਾਂ ਬੋਲਾਂਗੀ-10 : ਕੀ ਹੈ ਔਰਤਾਂ ਦੇ ਸ਼ੋਸ਼ਣ ਬਾਰੇ ਮਰਦਾਂ ਦਾ ਨਜ਼ਰੀਆ?
ਬੀਬੀਸੀ ਪੰਜਾਬੀ ਦੀ ਖ਼ਾਸ ਲੜੀ 'ਮੈਂ ਤਾਂ ਬੋਲਾਂਗੀ' ਤਹਿਤ ਔਰਤਾਂ ਖ਼ਿਲਾਫ਼ ਹੁੰਦੇ ਅਪਰਾਧ ਅਤੇ ਵਿਤਕਰੇ ਬਾਰੇ ਮਰਦਾਂ ਦਾ ਨਜ਼ਰੀਆ ਜਾਣਨ ਦੀ ਕੋਸ਼ਿਸ਼ ਕੀਤੀ।
(ਰਿਪੋਰਟ, ਸ਼ੂਟ ਐਂਡ ਐਡਿਟ ਬੀਬੀਸੀ ਪੱਤਰਕਾਰ ਦਲੀਪ ਕੁਮਾਰ ਸਿੰਘ)