ਸ਼ਤਰੰਜ ਦੇ ਦੀਵਾਨੇ 'ਅਫਗਾਨ ਚਾਚਾ' ਨੂੰ ਮਿਲੋ

ਸ਼ਤਰੰਜ ਦੇ ਦੀਵਾਨੇ 'ਅਫਗਾਨ ਚਾਚਾ' ਨੂੰ ਮਿਲੋ

58 ਸਾਲ ਦੇ ਸਮਦ ਅਫ਼ਗਾਨਿਸਤਾਨ ਦੇ ਜਲਾਲਾਬਾਦ ਤੋਂ ਹਨ। ਪਿਛਲੇ ਤਿੰਨ ਸਾਲਾਂ ਤੋਂ ਭਾਰਤ 'ਚ ਬਤੌਰ ਸ਼ਰਨਾਰਥੀ ਰਹਿੰਦੇ ਹਨ। ਸਮਦ ਨੇ ਹਿੰਦੀ ਬਾਲੀਵੁੱਡ ਫ਼ਿਲਮਾਂ ਰਾਹੀਂ ਸਿੱਖੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)