ਮੁੰਬਈ 'ਚ ਰੇਲਵੇ ਦੀ ਪੱਕੀ ਨੌਕਰੀ ਲਈ ਰੇਲਾਂ ਰੋਕੀਆਂ

Image copyright Sharad Badhe/BBC

ਰੇਲਵੇ ਅਪਰਾਂਟਿਸ ਪਾਸ ਕਰਨ ਵਾਲੇ ਰੇਲਵੇ ਵਿੱਚ ਨੌਕਰੀਆਂ ਦੇ ਪੂਰੇ ਕੋਟੇ ਦੀ ਮੰਗ ਕਰ ਰਹੇ ਹਨ।

Image copyright Sharad Badhe/BBC

ਹੁਣ ਤੱਕ ਉਨ੍ਹਾਂ ਕੋਲ ਸਿਰਫ਼ 20 ਫ਼ੀਸਦੀ ਕੋਟਾ ਹੀ ਹੈ।

Image copyright Sharad Badhe/BBC

ਮੁਜ਼ਾਹਰਾ ਕਰਨ ਵਾਲਿਆਂ ਨੇ ਦਾਦਰ ਰੇਲਵੇ ਸਟੇਸ਼ਨ 'ਤੇ ਸਵੇਰੇ 7 ਵਜੇ ਮੁਜ਼ਾਹਰਾ ਸ਼ੁਰੂ ਕੀਤਾ।

Image copyright Sharad Badhe/BBC

ਹਜ਼ਾਰਾਂ ਲੋਕਾਂ ਨੂੰ ਆਪਣੀ ਮੰਜਿਲ ਤੱਕ ਪਹੁੰਚਣ ਵਿੱਚ ਦੇਰੀ ਹੋਈ।

Image copyright Sharad Badhe/BBC

ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੁਲਿਸ ਵੀ ਮੌਜੂਦ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)