ਦਿੱਲੀ ਵਿੱਚ ਪਾਣੀ ਪਿੱਛੇ ਬਜ਼ੁਰਗ ਦਾ ਕਤਲ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਦਿੱਲੀ ਵਿੱਚ ਪਾਣੀ ਪਿੱਛੇ ਦੋ ਸਮੂਹਾਂ ਵਿਚਾਲੇ ਲੜਾਈ ਛੁਡਾਉਣ ਗਏ ਸਨ

ਦਿੱਲੀ ਵਿੱਚ ਟੈਂਕਰ ਤੋਂ ਪਾਣੀ ਭਰਨ ਪਿੱਛੇ ਦੋ ਸਮੂਹਾਂ ਵਿਚਾਲੇ ਲੜਾਈ ਹੋ ਗਈ। ਲੜਾਈ ਛੁਡਾਉਣ ਗਏ ਲਾਲ ਬਹਾਦਰ ਨੂੰ ਕੁੱਟ -ਕੁੱਟ ਕੇ ਮਾਰ ਦਿੱਤਾ। ਉਨ੍ਹਾਂ ਦੇ ਕਤਲ ਦਾ ਇੱਕ ਨਾਬਾਲਗ ਸਮੇਤ 4 ਵਿਅਕਤੀਆਂ 'ਤੇ ਇਲਜ਼ਾਮ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)