ਕੰਮ-ਧੰਦਾ: ਕੀ ਹੈ ਕਾਰੋਬਾਰੀ ਲੜਾਈ ਤੇ ਇਸ ਦਾ ਅਸਰ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਕੰਮ-ਧੰਦਾ: ਅਮਰੀਕਾ-ਚੀਨ ਦੀ ਟਰੇਡ ਵਾਰ ਅਤੇ ਭਾਰਤ

ਕੰਮ-ਧੰਦਾ ਵਿੱਚ ਇਸ ਵਾਰ ਜਾਣੋ ਕਾਰੋਬਾਰੀ ਲੜਾਈ ਬਾਰੇ। ਆਖਿਰ ਅਮਰੀਕਾ ਤੇ ਚੀਨ ਦੀ ਇਸ ਲੜਾਈ ਨਾਲ ਭਾਰਤ ਨੂੰ ਕੀ ਫਰਕ ਪਵੇਗਾ ਤੇ ਨਾਲ ਹੀ ਵਪਾਰਕ ਘਾਟਾ ਕਿੰਨਾ ਹੈ?

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)