''ਮੈਨੂੰ ਬੁਰਾ, ਡਰਾਉਣਾ ਅਤੇ ਸ਼ਰਮਨਾਕ ਲੱਗਿਆ''
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਵਿਸ਼ਾਖਾਪਟਨਮ ਵਿੱਚ ਪੀਰੀਅਡਜ਼ ਦੌਰਾਨ ਔਰਤਾਂ ਲਈ ਇਹ ਪ੍ਰਥਾ ਕਿਉਂ?

ਵਿਸ਼ਾਖਾਪਟਨਮ ਦੀਆਂ ਕੁੜੀਆਂ ਨੇ ਬੀਬੀਸੀ ਸ਼ੀ ਨੂੰ ਦੱਸਿਆ ਕਿ ਪਹਿਲੇ ਪੀਰੀਅਡ ਸਮੇਂ ਜਨਤਕ ਤੌਰ 'ਤੇ ਘੋਸ਼ਣਾ ਕਰਨ ਦੀ ਪ੍ਰਥਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)