'ਬਾਬਾ ਸਾਹਿਬ ਦੇ ਦਿੱਤੇ ਹੱਕ ਅਜਾਈਂ ਨਹੀਂ ਜਾਣ ਦੇਵਾਂਗੇ'

'ਬਾਬਾ ਸਾਹਿਬ ਦੇ ਦਿੱਤੇ ਹੱਕ ਅਜਾਈਂ ਨਹੀਂ ਜਾਣ ਦੇਵਾਂਗੇ'

ਐੱਸ.ਸੀ.ਐੱਸ.ਟੀ. ਐਕਟ ਵਿੱਚ ਸੋਧ ਦਾ ਫ਼ੈਸਲਾ ਸਰਵਉੱਚ ਅਦਾਲਤ ਨੇ ਦਿੱਤਾ ਹੈ। ਇਸ ਫ਼ੈਸਲੇ ਮੁਤਾਬਕ ਹੁਣ ਇਸ ਕਾਨੂੰਨ ਤਹਿਤ ਦਰਜ ਮਾਮਲਾ ਗ਼ੈਰ-ਜ਼ਮਾਨਤੀ ਨਹੀਂ ਹੋਵੇਗਾ।

ਦਲਿਤ ਭਾਈਚਾਰਾ ਇਸ ਫ਼ੈਸਲੇ ਦਾ ਵਿਰੋਧ ਕਰ ਰਿਹਾ ਹੈ। ਦੋ ਅਪ੍ਰੈਲ ਨੂੰ ਹੋਏ ਭਾਰਤ ਬੰਦ ਦੌਰਾਨ ਪੰਜਾਬ ਅਤੇ ਹਰਿਆਣਾ ਤੋਂ ਬੰਦ ਦੀਆਂ ਕੁਝ ਝਲਕੀਆਂ।

ਨਿਰਵਾਣਾ ਤੋਂ ਸ਼ਸ਼ੀ ਕਾਂਤਾ, ਫਿਰੋਜ਼ਪੁਰ ਤੋਂ ਗੁਰਦਰਸ਼ਨ ਸਿੰਘ ਸੰਧੂ ਅਤੇ ਬਰਨਾਲਾ ਤੋਂ ਸੁਖਚਰਨ ਪ੍ਰੀਤ ਦੀ ਰਿਪੋਰਟ

ਐਡੀਟਰ: ਰਾਜਨ ਪਪਨੇਜਾ