ਤਮਿਲਨਾਡੂ ਦੀ ਇਸ ਔਰਤ ਨੂੰ ਆਪਣੀ ਜ਼ਿੰਦਗੀ ਨਾਲੋਂ ਸਾਨ੍ਹਾਂ ਨਾਲ ਜ਼ਿਆਦਾ ਪਿਆਰ ਕਿਉਂ?
ਤਮਿਲਨਾਡੂ ਦੀ ਇਸ ਔਰਤ ਨੂੰ ਆਪਣੀ ਜ਼ਿੰਦਗੀ ਨਾਲੋਂ ਸਾਨ੍ਹਾਂ ਨਾਲ ਜ਼ਿਆਦਾ ਪਿਆਰ ਕਿਉਂ?
ਤਮਿਲਨਾਡੂ ਦੇ ਕਨਗਿਆਮ ਪਿੰਡ ਦੇ ਸੁੰਦਰਮ ਰਾਮਾਸਾਮੀ ਇੱਕ ਪੇਸ਼ੇਵਰ ਬਲਦ ਪਾਲਕ ਹਨ। ਸ਼ੁਰੂਆਤ ਵਿੱਚ ਮਰਦ ਕਹਿੰਦੇ ਸਨ ਕਿ ਇਹ ਔਰਤਾਂ ਦਾ ਕੰਮ ਨਹੀਂ ਹੈ, ਪਰ ਬਾਅਦ ਵਿੱਚ ਕੋਈ ਮੁਕਾਬਲਾ ਨਹੀਂ ਕਰ ਸਕਿਆ।