ਪੰਜਾਬੀ ਥੀਏਟਰ ਕਿਵੇਂ ਬਣਦਾ ਹੈ ਫਿਲਮਾਂ ਤੱਕ ਪਹੁੰਚਣ ਦੀ ਪੌੜੀ?
ਪੰਜਾਬੀ ਥੀਏਟਰ ਕਿਵੇਂ ਬਣਦਾ ਹੈ ਫਿਲਮਾਂ ਤੱਕ ਪਹੁੰਚਣ ਦੀ ਪੌੜੀ?
ਪੰਜਾਬੀ ਰੰਗਮੰਚ ਦਾ ਇਤਿਹਾਸ ਇੱਕ ਸਦੀ ਤੋਂ ਜ਼ਿਆਦਾ ਲੰਮਾ ਹੈ। ਹੁਣ ਹਰ ਸ਼ਹਿਰ-ਕਸਬੇ ਵਿੱਚ ਰੰਗਮੰਚ ਹੋ ਰਿਹਾ ਹੈ ਪਰ ਲਾਹੌਰ ਅਤੇ ਅੰਮ੍ਰਿਤਸਰ ਲਗਾਤਾਰ ਰੰਗਮੰਚ ਦਾ ਧੁਰਾ ਰਹੇ ਹਨ।
ਚੰਡੀਗੜ੍ਹ ਅਤੇ ਪਟਿਆਲਾ ਨੇ ਰੰਗਮੰਚ ਵਿੱਚ ਚੋਖਾ ਹਿੱਸਾ ਪਾਇਆ ਹੈ।
ਨੌਰਾ ਰਿਚਰਡ, ਈਸ਼ਵਰ ਚੰਦਰ ਨੰਦਾ, ਨਜ਼ਮ ਹੂਸੈਨ ਸਈਅਦ, ਬਲਵੰਤ ਗਾਰਗੀ ਅਤੇ ਗੁਰਸ਼ਰਨ ਸਿੰਘ ਰਾਹੀਂ ਹੁੰਦਾ ਹੋਇਆ ਪੰਜਾਬੀ ਰੰਗਮੰਚ ਮੌਜੂਦਾ ਦੌਰ ਵਿੱਚ ਪੁੱਜਿਆ ਹੈ।
ਪੰਜਾਬੀ ਰੰਗਮੰਚ ਬਾਬਤ ਅੰਮ੍ਰਿਤਸਰ ਤੋਂ ਰਿਪੋਰਟ ਕਰ ਰਹੇ ਹਨ ਰਵਿੰਦਰ ਸਿੰਘ ਰੌਬਿਨ
ਐਡਿਟ : ਰਾਜਨ ਪਪਨੇਜਾ