'ਸਾਈਕਲ ਚਲਾਉਂਦੇ ਦੇਖ ਕੇ ਕਈ ਲੋਕ ਮਜ਼ਾਕ ਕਰਦੇ ਸੀ'
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਸਾਈਕਲ ਚਲਾਉਂਦੇ ਦੇਖ ਕੇ ਕਈ ਲੋਕ ਮਜ਼ਾਕ ਕਰਦੇ ਸੀ- ਜਗਵਿੰਦਰ ਸਿੰਘ

ਪਟਿਆਲਾ ਜ਼ਿਲ੍ਹੇ ਦੇ ਕਸਬੇ ਪਾਤੜਾਂ ਦੇ ਵਸਨੀਕ ਜਗਵਿੰਦਰ ਸਿੰਘ ਦੀਆਂ ਪ੍ਰਾਪਤੀਆਂ ਅਜਿਹੀਆਂ ਹਨ ਕਿ ਉਨ੍ਹਾਂ ਨੂੰ 'ਅਧੂਰਾ' ਸਮਝਣ ਵਾਲਿਆਂ ਦੇ ਮੁੰਹ ਬੰਦ ਹੋ ਗਏ।

27 ਸਾਲਾ ਜਗਵਿੰਦਰ ਸਿੰਘ ਦੇ ਜਨਮ ਤੋਂ ਹੀ ਦੋਵੇਂ ਹੱਥ ਨਹੀਂ ਹਨ। ਬਾਵਜੂਦ ਇਸਦੇ ਇਸ ਨੌਜਵਾਨ ਦਾ ਹੌਂਸਲਾ ਅਤੇ ਜਨੂੰਨ ਅਜਿਹਾ ਕਿ ਚੰਗੇ-ਚੰਗੇ ਸ਼ਰਮਾ ਜਾਣ।

ਰਿਪੋਰਟਰ: ਦਲੀਪ ਸਿੰਘ

ਕੈਮਰ: ਗੁਲਸ਼ਨ ਕੁਮਾਰ

ਐਡਿਟ: ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)