ਨੂਰਪੁਰ ਨੇੜੇ ਇੱਕ ਸਕੂਲ ਬੱਸ ਸੋਮਵਾਰ ਨੂੰ ਖੱਡ ਵਿੱਚ ਜਾ ਡਿੱਗੀ

ਨੂਰਪੁਰ ਨੇੜੇ ਇੱਕ ਸਕੂਲ ਬੱਸ ਸੋਮਵਾਰ ਨੂੰ ਖੱਡ ਵਿੱਚ ਜਾ ਡਿੱਗੀ

ਰਘੁਨਾਥ ਸਿੰਘ, "ਆਪਣੇ ਪਿੰਡ ਦੇ ਬਾਹਰਵਾਰ ਸੜਕ ਕਿਨਾਰੇ ਆਪਣੇ ਕਰੀਬ 3 ਸਾਲ ਦੇ ਬੇਟੇ ਅਤੇ 6 ਸਾਲ ਦੀ ਬੇਟੀ ਦਾ ਸਕੂਲ ਤੋਂ ਵਾਪਸ ਆਉਣ ਦਾ ਇੰਤਜ਼ਾਰ ਕਰ ਰਿਹੇ ਸਨ ਪਰ ਅਚਾਨਕ ਕਿਸੇ ਨੇ ਅਵਾਜ ਦਿੱਤੀ ਕਿ ਸਕੂਲ ਬੱਸ ਖੱਡ 'ਚ ਜਾ ਡਿਗੀ ਹੈ।"

ਬੀਬੀਸੀ ਨੇ ਮਾਪਿਆਂ ਅਤੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ।

ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਦੁੱਖ ਪ੍ਰਗਟ ਕੀਤਾ ਅਤੇ ਡਾਕਟਰਾਂ ਨੇ ਬੱਚਿਆਂ ਦੀ ਤਾਜ਼ਾ ਹਾਲਤ ਬਾਰੇ ਜਾਣਕਾਰੀ ਦਿੱਤੀ।

ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)