ਬਾਲ ਵਿਆਹ ਰੋਕਣ ਲਈ ਕਿਵੇਂ ਲੜੀ ਇਸ ਕੁੜੀ ਨੇ ਲੜਾਈ?
ਬਾਲ ਵਿਆਹ ਰੋਕਣ ਲਈ ਕਿਵੇਂ ਲੜੀ ਇਸ ਕੁੜੀ ਨੇ ਲੜਾਈ?
ਜਾਤ ਪੰਚਾਇਤ ਨਾਲ ਦੁਰਗਾ ਦਾ ਪਹਿਲਾ ਟਾਕਰਾ ਭੈਣ ਦੇ ਵਿਆਹ ਵੇਲੇ ਹੋਇਆ। ਉਸ ਦੇ ਪਿਤਾ ਨੇ ਧੀ ਦਾ ਵਿਆਹ ਕਰਵਾਉਣ ਦਾ ਵਾਅਦਾ ਪੰਚਾਇਤ ਸਾਹਮਣੇ ਕੀਤਾ ਸੀ ਪਰ ਉਹ ਪੜ੍ਹਨਾ ਚਾਹੁੰਦੀ ਸੀ।
ਰਿਪੋਰਟਰ : ਮਯੂਰੇਸ਼ ਕੌਨੂਰ
ਸ਼ੂਟ ਐਡਿਟ : ਸ਼ਰਧ ਬਧੇ