ਪੀਰੀਅਡਜ਼ ਬਾਰੇ ਟੁੱਟਦੇ ਭਰਮ, ਪੈਡਜ਼ ਦੀ ਥਾਂ ਹੁਣ ਰੀਸਰਕਲ ਕੱਪਾਂ ਦਾ ਵੀ ਹੁੰਦਾ ਇਸਤੇਮਾਲ

ਪਾਕਿਸਤਾਨ 'ਚ 44 ਫੀਸਦੀ ਕੁੜੀਆਂ ਕੋਲ ਆਪਣੇ ਗੁਪਤ ਅੰਗ ਲਈ ਸਾਫ਼-ਸੁੱਥਰੀਆਂ ਸਹੂਲਤਾਂ ਨਹੀਂ ਹਨ।

ਰੀ-ਸਰਕਲ ਕੱਪ ਦਾ ਮਕਸਦ ਔਰਤਾਂ ਦੇ ਗੁਪਤ ਅੰਗ ਲਈ ਸਾਫ਼-ਸੁੱਥਰਾ ਵਿਕਲਪ ਦੇਣਾ ਹੈ।

(ਸ਼ੂਟ- ਜ਼ੁਬੈਰ ਮੀਰ)

(ਰਿਪੋਰਟ - ਤਹਿਮੀਨਾ ਕੁਰੈਸ਼ੀ/ਸ਼ੁਮਾਇਲਾ ਖ਼ਾਨ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)