#DifferentlyAbled: ਦੋਵੇਂ ਲੱਤਾਂ ਕੱਟੇ ਜਾਣ ਤੋਂ ਬਾਅਦ ਵੀ ਕਿਵੇਂ ਡਿਊਟੀ ਕਰਦਾ ਹੈ ਇਹ ਪੁਲਿਸ ਇੰਸਪੈਕਟਰ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

#DifferentlyAbled: ਬਿਨਾਂ ਲੱਤਾਂ ਤੋਂ ਡਿਊਟੀ ਕਰਨ ਵਾਲੇ ਚੰਡੀਗੜ੍ਹ ਪੁਲਿਸ ਇੰਸਪੈਕਟਰ ਦੀ ਕਹਾਣੀ

ਚੰਡੀਗੜ੍ਹ ਪੁਲਿਸ ਦੇ ਇੱਕ ਇੰਸਪੈਕਟਰ ਦੀ ਕਹਾਣੀ, ਜਿਸ ਦੀਆਂ ਦੋਵੇਂ ਲੱਤਾਂ ਰੇਲ ਹਾਦਸੇ ਦੌਰਾਨ ਕੱਟੀਆਂ ਗਈਆਂ ਪਰ ਉਹ ਰੀਅਲ ਪੁਲਸਿੰਗ ਦੀ ਹਰ ਕਿਸਮ ਦੀ ਡਿਊਟੀ ਕਰ ਰਿਹਾ ਹੈ।

ਇਹੀ ਨਹੀਂ ਪਿੰਡਾਂ ਦੇ ਬੱਚਿਆਂ ਵਿੱਚ ਵਿੱਦਿਆ ਦਾ ਚਾਨਣ ਫੈਲਾਉਣ ਲਈ ਵੀ ਯਤਨਸ਼ੀਲ ਹੈ।

ਰਿਪੋਰਟ: ਖ਼ੁਸ਼ਹਾਲ ਲਾਲੀ , ਬੀਬੀਸੀ ਪੱਤਰਕਾਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ