ਤੁਹਾਡੇ ਸ਼ਹਿਰ ਦੇ ਟੋਇਆਂ ’ਤੇ ਬੀਬੀਸੀ ਦੀ ਕਲਾਤਮਕ ਨਜ਼ਰ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਆਪਣੇ ਸ਼ਹਿਰ ਦੇ ਟੋਇਆਂ ਦੀ ਤਸਵੀਰ ਸਾਨੂੰ ਭੇਜੋ

ਕਰਨਾਟਕ ਵਿੱਚ ਸਾਡੇ ਕਲਾਕਾਰ ਪੁਨੀਤ ਬਰਨਾਲਾ ਨੇ ਕੁਝ ਟੋਏ ਵੇਖੇ ਤੇ ਉਨ੍ਹਾਂ ਨੂੰ ਦਿੱਤਾ ਇੱਕ ਕਲਾਤਮਕ ਰੂਪ।

ਤੁਸੀਂ ਵੀ ਆਪਣੇ ਸ਼ਹਿਰ ਦੇ ਟੋਇਆਂ ਦੀਆਂ ਤਸਵੀਰਾਂ ਸਾਨੂੰ ਭੇਜ ਸਕਦੇ ਹੋ ਤੇ ਸਾਡੇ ਕਲਾਕਾਰ ਪੁਨੀਤ ਬਰਨਾਲਾ ਨੂੰ ਤੁਹਾਡੇ ਲਈ ਮਜ਼ਾਕੀਆ ਫਰੇਮ ਬਣਾ ਕੇ ਖ਼ੁਸ਼ੀ ਹੋਵੇਗੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)