ਇਹ ਹਨ ਪਲਾਸਟਿਕ ਖਾ ਕੇ ਢਿੱਡ ਭਰਨ ਵਾਲੀਆਂ ਗਊਆਂ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਗਾਂ ਦੇ ਢਿੱਡ 'ਚੋਂ ਨਿਕਲਿਆ 80 ਕਿਲੋ ਪਲਾਸਟਿਕ

ਕਦੇ ਘਾਹ ਦੇ ਮੈਦਾਨ ’ਤੇ ਘੁੰਮਣ ਵਾਲੀਆਂ ਇਹ ਗਾਵਾਂ ਹੁਣ ਕੂੜੇ ਦੇ ਢੇਰ ਦੇ ਆਲੇ-ਦੁਆਲੇ ਘੁੰਮਦੀਆਂ ਹਨ। ਪਹਿਲਾਂ ਉਹ ਘਾਹ ਖਾ ਕੇ ਢਿੱਡ ਭਰਦੀਆਂ ਸੀ ਤੇ ਹੁਣ ਪਲਾਸਟਿਕ ਖਾਂਦੀਆਂ ਹਨ।

ਇਨ੍ਹਾਂ ਗਊਆਂ ਅੰਦਰ ਕਈ ਕਿੱਲੋ ਪਲਾਸਟਿਕ ਜਮ੍ਹਾਂ ਹੈ ਅਤੇ ਇਸ ਕਾਰਨ ਇਨ੍ਹਾਂ ਦੀ ਮੌਤ ਵੀ ਹੋ ਰਹੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)