ਮਾਂ ਦਿਵਸ ਵਿਸ਼ੇਸ਼: 'ਮੈਂ ਬੱਚੇ ਨੂੰ ਦੁੱਧ ਨਹੀਂ ਚੁੰਘਾ ਸਕਦਾ ਬਾਕੀ ਸਭ ਕਰਦਾ ਹਾਂ'

ਮਾਂ ਦਿਵਸ ਵਿਸ਼ੇਸ਼: 'ਮੈਂ ਬੱਚੇ ਨੂੰ ਦੁੱਧ ਨਹੀਂ ਚੁੰਘਾ ਸਕਦਾ ਬਾਕੀ ਸਭ ਕਰਦਾ ਹਾਂ'

ਸਾਲ 2014 ਵਿੱਚ ਪਤਨੀ ਤੋਂ ਵੱਖ ਹੋਣ ਮਗਰੋਂ ਦਿੱਲੀ ਦੇ ਭਾਸਕਰ ਪਾਲਿਤ ਇੱਕ 'ਸਿੰਗਲ ਫਾਦਰ' ਵਜੋਂ ਛੇ ਸਾਲਾ ਬੇਟੇ ਈਸ਼ਾਨ ਦਾ ਪਾਲਣ ਪੋਸ਼ਣ ਕਰ ਰਹੇ ਹਨ।

ਉਹ ਵੀ ਬਿਨਾਂ ਕਿਸੇ ਝਿਜਕ ਜਾਂ ਚਿੰਤਾ ਦੇ ਉਨ੍ਹਾਂ ਨੇ ਈਸ਼ਾਨ ਦੀ ਮਾਂ ਦੀ ਘਾਟ ਭਲੀ ਭਾਂਤ ਪੂਰੀ ਕੀਤੀ।

'ਸਿੰਗਲ ਫਾਦਰ' ਵਜੋਂ ਬਿਨਾਂ ਕਿਸੇ ਝਿਜਕ ਜਾਂ ਚਿੰਤਾ ਦੇ ਉਨ੍ਹਾਂ ਨੇ ਈਸ਼ਾਨ ਦੀ ਮਾਂ ਦੀ ਘਾਟ ਭਲੀ ਭਾਂਤ ਪੂਰੀ ਕੀਤੀ।

ਰਿਪੋਰਟਰ- ਗੁਰਪ੍ਰੀਤ ਕੌਰ

ਸ਼ੂਟ ਐਡਿਟ- ਬੁਸ਼ਰਾ ਸ਼ੇਖ਼

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)