ਗੁਰਦਾਸ ਮਾਨ ਦਾ ਫੈਨ ਹੈ ਇਹ ਬਿਹਾਰੀ ਕਲਾਕਾਰ

ਬਾਲੀਵੁੱਡ ਅਦਾਕਾਰ ਸੰਜੇ ਮਿਸ਼ਰਾ ਦੀ ਅਗਲੀ ਫ਼ਿਲਮ 'ਅੰਗਰੇਜ਼ੀ ਮੇਂ ਕਹਿਤੇਂ ਹੈਂ' ਹੋਵੇਗੀ ਅਤੇ ਇਸ ਫ਼ਿਲਮ ਦੀ ਪ੍ਰਮੋਸ਼ਨ ਲਈ ਉਨ੍ਹਾਂ ਬੀਬੀਸੀ ਪੰਜਾਬੀ ਦਾ ਰੁਖ਼ ਕੀਤਾ।

ਐਕਟਿੰਗ ਸਕੂਲ, 65ਵੇਂ ਕੌਮੀ ਫ਼ਿਲਮ ਪੁਰਸਕਾਰ ਵਿਵਾਦ ਅਤੇ ਹੋਰਨਾ ਮੁੱਦਿਆਂ 'ਤੇ ਸੰਜੇ ਮਿਸ਼ਰਾ ਨੇ ਆਪਣਾ ਪੱਖ ਰੱਖਿਆ।

ਇਸ ਦੌਰਾਨ ਉਨ੍ਹਾਂ ਆਪਣੀ ਪੰਜਾਬ ਨਾਲ ਪਿਆਰ ਦੀ ਸਾਂਝ ਦਾ ਵੀ ਜ਼ਿਕਰ ਕੀਤਾ ਅਤੇ ਫ਼ਿਲਮ ਇੰਡਸਟਰੀ ਬਾਰੇ ਖ਼ਾਸ ਗੱਲਬਾਤ ਕੀਤੀ।

(ਰਿਪੋਰਟ - ਸੁਨੀਲ ਕਟਾਰੀਆ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)