ਇੱਕ ਧੀ ਨੇ ਦਰਦ ਨੇ ਇੱਕ ਮਾਂ ਨੂੰ ‘ਕਈਆਂ ਦੀ ਮਾਂ’ ਬਣਾਇਆ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਗੂੰਗੀ-ਬੋਲੀ ਧੀ ਨੂੰ ਪੜ੍ਹਾਇਆ, ਅਜਿਹੇ ਬੱਚਿਆਂ ਲਈ ਸਕੂਲ ਵੀ ਖੋਲ੍ਹਿਆ

ਰਮਨਦੀਪ ਅਨੁਸਾਰ ਗੂੰਗੇ-ਬੋਲੇ ਬੱਚਿਆਂ ਲਈ ਸਮਾਜ ਸੋਚਦਾ ਹੈ ਕਿ ਆਖਿਰ ਇਨ੍ਹਾਂ ਨੂੰ ਪੜ੍ਹਾਈ ਦੀ ਕੀ ਲੋੜ ਹੈ। ਰਮਨਦੀਪ ਹੁਣ ਗੂੰਗੇ-ਬੋਲੇ ਬੱਚਿਆਂ ਦਾ ਸਕੂਲ ਚਲਾਉਂਦੀ ਹੈ।

ਰਿਪੋਰਟਰ: ਗੁਰਪ੍ਰੀਤ ਚਾਵਲਾ ਬੀਬੀਸੀ ਪੰਜਾਬੀ ਦੇ ਲਈ

ਐਡਿਟ: ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)