ਬਾਲ ਜਿਨਸੀ ਸ਼ੋਸ਼ਣ ਦੇ ਸ਼ਿਕਾਰ ਇੱਕ ਭਾਰਤੀ ਦੀ ਹੱਡਬੀਤੀ

ਬਾਲ ਜਿਨਸੀ ਸ਼ੋਸ਼ਣ ਦੇ ਸ਼ਿਕਾਰ ਇੱਕ ਭਾਰਤੀ ਦੀ ਹੱਡਬੀਤੀ

ਇਸ ਭਾਰਤੀ ਵਿਅਕਤੀ ਦਾ 14 ਸਾਲ ਦੀ ਉਮਰ ਵਿੱਚ ਇੱਕ ਪ੍ਰਚਾਰਕ ਨੇ ਜਿਨਸੀ ਸ਼ੋਸ਼ਣ ਕੀਤਾ ਸੀ।

ਉਨ੍ਹਾਂ ਨੇ ਇਸ ਦੇ ਹੌਲਨਾਕ ਵੇਰਵੇ ਬੀਬੀਸੀ ਨਾਲ ਸਾਂਝੇ ਕੀਤੇ। ਭਾਰਤ ਵਿੱਚ, ਲੜਕਿਆਂ ਦੇ ਸਰੀਰਕ ਸ਼ੋਸ਼ਣ ਬਾਰੇ ਚੁੱਪੀ ਹੀ ਧਾਰ ਲਈ ਜਾਂਦੀ ਹੈ।

ਉਨ੍ਹਾਂ ਨੂੰ ਪਰਿਵਾਰ ਅਤੇ ਦੋਸਤਾਂ ਦਾ ਸਹਿਯੋਗ ਮਿਲ ਰਿਹਾ ਹੈ ਜਿਸ ਕਰਕੇ ਉਹ ਦੂਜੇ ਪੀੜਤਾਂ ਨੂੰ ਵੀ ਆਪਣੀ ਚੁੱਪ ਤੋੜਨ ਲਈ ਕਹਿ ਰਹੇ ਹਨ।

(ਚਿਤਾਵਨੀ꞉ ਇਸ ਵੀਡੀਓ ਦੀ ਸਮੱਗਰੀ ਬਾਲਗਾਂ ਲਈ ਹੈ ਅਤੇ ਦਰਸ਼ਕ ਵਿਵੇਕ ਤੋਂ ਕੰਮ ਲੈਣ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)