ਹਾਥੀਆਂ ਨੂੰ ਜੰਗਲਾਂ 'ਚ ਭਜਾਉਣ ਲਈ ਨਵਾਂ ਤਰੀਕਾ

ਦੱਖਣ ਭਾਰਤ ਦੇ ਤਾਮਿਲਨਾਡੂ ਸੂਬੇ ਵਿੱਚ ਆਮ ਲੋਕਾਂ ਲਈ ਖ਼ਤਰਾ ਬਣੇ ਹਾਥੀਆਂ ਨੂੰ ਡਰੋਨ ਕੈਮਰਿਆਂ ਉੱਤੇ ਸਪੀਕਰ ਲਗਾ ਕੇ ਉਸ ਵਿੱਚੋਂ ਸ਼ੇਰ ਦੀ ਜਾਅਲੀ ਦਹਾੜ ਚਲਾਈ ਜਾਂਦੀ ਹੈ ਅਤੇ ਹਾਥੀ ਇਸ ਨਾਲ ਜੰਗਲ 'ਚ ਮੁੜ ਪਰਤ ਜਾਂਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)