ਜ਼ਮੀਨ ਪ੍ਰਾਪਤੀ ਸੰਘਰਸ਼ 'ਚ ਮੋਹਰੀ ਪੰਜਾਬਣਾਂ ਦੀ ਹੱਡਬੀਤੀ

ਜ਼ਮੀਨ ਪ੍ਰਾਪਤੀ ਸੰਘਰਸ਼ 'ਚ ਮੋਹਰੀ ਪੰਜਾਬਣਾਂ ਦੀ ਹੱਡਬੀਤੀ

ਸੰਗਰੂਰ ਜ਼ਿਲ੍ਹੇ ਦੇ ਪਿੰਡ ਕਲਾਰਾਂ ਦੀਆਂ ਦਲਿਤ ਔਰਤਾਂ ਦੀ ਕਹਾਣੀ ਜਿਹੜੀਆਂ ਜ਼ਮੀਨ ਲਈ ਸੰਘਰਸ਼ ਕਰ ਰਹੀਆਂ ਹਨ।

ਇਨ੍ਹਾਂ ਔਰਤਾਂ ਮੁਤਾਬਕ ਮਰਦ ਮੋਹਰੀ ਹੋਣ ਵਿੱਚ ਖਤਰਾ ਸਮਝਦੇ ਹਨ ਇਸ ਲਈ ਅਸੀਂ ਅੱਗੇ ਵੱਧ ਕੇ ਆਪਣੇ ਹੱਕ ਦੀ ਲੜਾਈ ਲੜ ਰਹੇ ਹਾਂ।

ਰਿਪੋਰਟ- ਸੁਖਚਰਨ ਪ੍ਰੀਤ

(ਇਹ ਲੇਖ ਬੀਬੀਸੀ ਵੱਲੋਂ ਦਲਿਤਾਂ ਅਤੇ ਮੁਸਲਮਾਨਾਂ 'ਤੇ ਚਲਾਈ ਜਾ ਰਹੀ ਵਿਸ਼ੇਸ਼ ਲੜੀ ਦਾ ਹਿੱਸਾ ਹੈ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)