'ਅੰਡਰਗਰਾਊਂਡ’ ਕਿਉਂ ਹਨ ਗਗਨਦੀਪ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਭੀੜ ਤੋਂ ਨੌਜਵਾਨ ਨੂੰ ਬਚਾਉਣ ਵਾਲੇ ਸਬ-ਇੰਸਪੈਕਟਰ ਗਗਨਦੀਪ ਕਿੱਥੇ?

ਉਤਰਾਖੰਡ ’ਚ ਇੱਕ ਨੌਜਵਾਨ ਨੂੰ ਭੀੜ ਤੋਂ ਬਚਾਉਣ ਵਾਲੇ ਪੁਲਿਸ ਸਬ-ਇੰਸਪੈਕਟਰ ਗਗਨਦੀਪ ਸਿੰਘ ਅੱਜ ਕਿੱਥੇ ਹਨ ਅਤੇ ਕਿਸ ਹਾਲ ਵਿੱਚ ਹਨ?

(ਰਿਪੋਰਟ - ਸੁਨੀਲ ਕਟਾਰੀਆ)

(ਸ਼ੂਟ ਐਂਡ ਐਡਿਟ - ਮਨੀਸ਼ ਜਾਲੁਈ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)