ਆਪਰੇਸ਼ਨ ਬਲੂ ਸਟਾਰ ਵਿਸ਼ੇਸ਼
ਤਾਜ਼ਾ ਘਟਨਾਕ੍ਰਮ
ਆਪ੍ਰੇਸ਼ਨ ਬਲੂ ਸਟਾਰ: ਅਕਾਲ ਤਖ਼ਤ 'ਤੇ ਫੌਜੀ ਹਮਲੇ ਤੋਂ ਪਹਿਲਾਂ ਤੇ ਬਾਅਦ 'ਚ ਕੀ-ਕੀ ਹੋਇਆ
ਜੂਨ 1984 'ਚ ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ 'ਤੇ ਹੋਏ ਫੌਜੀ ਹਮਲੇ ਤੋਂ ਪਹਿਲਾਂ ਤੇ ਬਾਅਦ ਵਿੱਚ ਕਈ ਅਹਿਮ ਘਟਨਾਵਾਂ ਵਾਪਰੀਆਂ ਸਨ।
ਅਕਾਲ ਤਖ਼ਤ 'ਤੇ ਟੈਂਕ ਭੇਜਣ ਦਾ ਫ਼ੈਸਲਾ ਕਿਸਦਾ ਸੀ
2009 'ਚ ਬੀਬੀਸੀ ਨੇ ਜਨਰਲ ਬਰਾੜ ਦਾ ਇੰਟਰਵਿਊ ਕੀਤਾ ਸੀ ਜਿਸ 'ਚ ਉਨ੍ਹਾਂ ਨੇ ਕਈ ਗੱਲਾਂ ਦੱਸੀਆਂ ਸਨ
'ਅੱਜ ਵੀ ਕੰਨਾਂ 'ਚ ਗੂੰਜਦੀਆਂ ਹਨ ਦੋਵੇਂ ਪਾਸਿਓਂ ਚੱਲੀਆਂ ਗੋਲੀਆਂ ਦੀਆਂ ਆਵਾਜ਼ਾਂ'
ਆਪਰੇਸ਼ਨ ਬਲੂ ਸਟਾਰ ਵੇਲੇ 16 ਸਾਲ ਦੀ ਉਮਰ ਦੇ ਰਵਿੰਦਰ ਸਿੰਘ ਰੌਬਿਨ ਨੂੰ ਉਸ ਵੇਲੇ ਦਾ ਸਮਾਂ ਚੰਗੀ ਤਰ੍ਹਾਂ ਯਾਦ ਹੈ।
ਅੱਲੇ ਜ਼ਖ਼ਮਾਂ ਦੀ ਤਾਬ ਤੇ ਦਿਖਾਵੇ ਦੀ ਮੁਆਫ਼ੀ, ਇਨਸਾਫ ਦਾ ਹੋਰ ਕੀ ਰਾਹ - ਨਜ਼ਰੀਆ
ਆਪਰੇਸ਼ਨ ਬਲੂ ਸਟਾਰ ਨੂੰ 36 ਵਰ੍ਹੇ ਪੂਰੇ ਹੋ ਗਏ ਪਰ ਨਿਪਟਾਰੇ ਦੀ ਉਡੀਕ ਅਜੇ ਵੀ ਹੈ।
'ਬਲੂ ਸਟਾਰ ਦੇ ਦਸਤਾਵੇਜ਼ ਜਨਤਕ ਨਾ ਹੋਏ, ਤਾਂ ਸਵਾਲ ਉੱਠਦੇ ਰਹਿਣਗੇ'
ਜੇਕਰ ਪੰਜਾਬ ਹਮੇਸ਼ਾ ਲਈ ਸ਼ਾਂਤੀ ਚਾਹੁੰਦਾ ਹੈ ਤਾਂ ਆਪਰੇਸ਼ਨ ਬਲੂ ਸਟਾਰ ਨਾਲ ਜੁੜੇ ਦਸਤਾਵੇਜ ਜਨਤਕ ਕਰਨਾ ਜ਼ਰੂਰੀ ਹੈ।
ਪੰਜਾਬੀਆਂ ਨੂੰ ਪਏ 'ਚੁਰਾਸੀ' ਦੇ ਗੇੜ ਨੇ ਜ਼ਿੰਦਗੀਆਂ ਉਜਾੜ ਦਿੱਤੀਆਂ
1984 ਦੇ ਕਾਲੇ ਦੌਰ ਦੌਰਾਨ ਪੰਜਾਬ ਤੋਂ ਦੂਜੇ ਸੂਬਿਆਂ ਵਿਚ ਹਿਜਰਤ ਕਰਨ ਵਾਲੇ ਹਿੰਦੂ ਤੇ ਸਿੱਖ ਪਰਿਵਾਰਾਂ ਦੀ ਦਾਸਤਾਨ
ਜਥੇਦਾਰ ਵੱਲੋਂ ਬਲੂ ਸਟਾਰ ਦੀ ਬਰਸੀ ਮੌਕੇ ਖੁਦਮੁਖਤਿਆਰੀ ਦੀ ਮੰਗ
ਬਲੂ ਸਟਾਰ ਦੀ ਬਰਸੀ ਮੌਕੇ ਅਕਾਲ ਤਖ਼ਤ ਸਾਹਿਬ ਤੇ ਮੌਜੂਦ ਨੌਜਵਾਨਾਂ ਨੇ ਖਾਲਿਸਤਾਨੀ ਹਮਾਇਤੀ ਨਾਅਰੇ ਲਾਏ।
1984 ਆਪਰੇਸ਼ਨ ਬਲੂ ਸਟਾਰ: ਕਲਮਾਂ ਛੱਡ ਖਾੜਕੂ ਲਹਿਰ 'ਚ ਸ਼ਾਮਿਲ ਹੋਣ ਵਾਲੇ ਕੁਝ ਨੌਜਵਾਨ
ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਰੋਹ ਵਿੱਚ ਕਈ ਸਿੱਖ ਨੌਜਵਾਨਾਂ ਨੇ ਡਿਗਰੀਆਂ ਵਿਚਾਲੇ ਛੱਡ ਦਿੱਤੀਆਂ ਤੇ ਫੌਜੀ ਬੈਰਕਾਂ ਛੱਡ ਬਾਗੀ ਹੋ ਗਏ ਸਨ।
'ਲਾਸ਼ਾਂ ਨੂੰ ਪਾਰ ਕਰਦੇ ਮੈਂ ਬੱਚਿਆਂ ਨਾਲ ਸੁਰੱਖਿਅਤ ਥਾਂ ਪਹੁੰਚੀ'
'ਗੋਲੀਆਂ ਚੱਲ ਰਹੀਆਂ ਸਨ ਪਰਿਕਰਮਾ ਵਿੱਚ ਪਈਆਂ ਲਾਸ਼ਾਂ ਨੂੰ ਪਾਰ ਕਰਦੇ ਹੋਏ ਮੈਂ ਆਪਣੇ ਦੋ ਬੱਚਿਆਂ ਨਾਲ ਸੁਰਖਿਅਤ ਥਾਂ ਵੱਲ ਵਧ ਰਹੀ ਸੀ'