ਯਸ਼ ਕਮਾਉਣ ਵਾਲਾ ਪ੍ਰਕਾਸ਼ ਦਾ ਵੀਰ: ਯਸ਼ਵੀਰ ਗੋਇਲ

ਯਸ਼ ਕਮਾਉਣ ਵਾਲਾ ਪ੍ਰਕਾਸ਼ ਦਾ ਵੀਰ: ਯਸ਼ਵੀਰ ਗੋਇਲ

ਤਕਨਾਲੋਜੀ ਨੇ ਮਨੁੱਖੀ ਸਹੂਲਤਾਂ ਵਿੱਚ ਲਗਾਤਾਰ ਵਾਧਾ ਕੀਤਾ ਹੈ। ਟੈਲੀਫੋਨ ਨੇ ਸੰਚਾਰ ਵਿੱਚ ਸਿਫ਼ਤੀ ਵਾਧਾ ਕੀਤਾ ਪਰ ਗੂੰਗਾ-ਬੋਲਾ ਤਬਕਾ ਇਸ ਤਰੱਕੀ ਦੇ ਘੇਰੇ ਤੋਂ ਬਾਹਰ ਰਹਿ ਗਿਆ। ਜਦੋਂ ਲਿਖਤੀ ਸੁਨੇਹਾ ਸੂਚਨਾ ਤਕਨਾਲੋਜੀ ਦਾ ਹਿੱਸਾ ਬਣਿਆ ਤਾਂ ਇਹ ਗੂੰਗੇ-ਬੋਲੇ ਤਬਕੇ ਲਈ ਬਰਦਾਨ ਸਾਬਤ ਹੋਇਆ। ਬਠਿੰਡਾ ਦੇ ਯਸ਼ਵੀਰ ਗੋਇਲ ਦੇ ਹਵਾਲੇ ਨਾਲ ਰਿਪੋਰਟ ਕਰ ਰਹੇ ਹਨ, ਬੀਬੀਸੀ ਪੱਤਰਕਾਰ ਦਲਜੀਤ ਅਮੀ।

ਕੈਮਰਾ: ਦਲਜੀਤ ਅਮੀ

ਐਡੀਟਿੰਗ: ਰਾਜਨ ਪਪਨੇਜਾ