ਕੋਬਰਾ ਸੱਪ ਦੇ ਡੰਗ ਦਾ ਸ਼ਿਕਾਰ ਸ਼ਖ਼ਸ ਹੁਣ ਸੱਪਾਂ ਨੂੰ ਫੜਦਾ ਹੈ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਦੁਨੀਆਂ ਵਿੱਚ ਹਰ ਸਾਲ 4 ਲੱਖ ਲੋਕ ਸੱਪ ਦੇ ਡੱਸਣ ਨਾਲ ਅਪਾਹਜ ਹੁੰਦੇ ਹਨ

ਪੰਜਾਬ ਦੇ ਨਿਖਿਲ ਸੰਗਰ ਇੱਕ ਜੰਗਲੀ ਜੀਵ ਵਾਰਡਨ ਹਨ। ਇੱਕ ਸਮੇਂ ਉਹ ਕੋਬਰਾ ਸੱਪ ਦੇ ਡੰਗ ਦਾ ਸ਼ਿਕਾਰ ਹੋਏ ਅਤੇ ਹੁਣ ਸੱਪਾਂ ਨੂੰ ਫੜਦੇ ਹਨ।

(ਰਿਪੋਰਟ - ਸਰਬਜੀਤ ਸਿੰਘ)

(ਸ਼ੂਟ ਐਂਡ ਐਡਿਟ - ਗੁਲਸ਼ਨ ਕੁਮਾਰ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)