ਦੁਨੀਆਂ ਦਾ ਸਭ ਤੋਂ ਵੱਧ ਭਾਰਾ ਮੁੰਡਾ, ਉਮਰ 14 ਸਾਲ ਭਾਰ 250 ਕਿੱਲੋ

ਦੁਨੀਆਂ ਦਾ ਸਭ ਤੋਂ ਵੱਧ ਭਾਰਾ ਮੁੰਡਾ, ਉਮਰ 14 ਸਾਲ ਭਾਰ 250 ਕਿੱਲੋ

ਮਿਹੀਰ ਦਾ ਜਨਮ 2003 ’ਚ ਹੋਇਆ ਸੀ ਤੇ ਉਦੋਂ ਉਨ੍ਹਾਂ ਦਾ ਭਾਰ 2.5 ਕਿੱਲੋ ਸੀ। ਪਰ 14 ਸਾਲ ਦੀ ਉਮਰ ਤੱਕ ਆਉਂਦੇ-ਆਉਂਦੇ ਉਨ੍ਹਾਂ ਦਾ ਭਾਰ 250 ਕਿੱਲੋਂ ਪਹੁੰਚ ਗਿਆ।

ਦੂਜੀ ਜਮਾਤ ਤੋਂ ਬਾਅਦ ਮਿਹੀਰ ਆਪਣੇ ਭਾਰ ਦੇ ਕਾਰਨ ਸਕੂਲ ਨਹੀਂ ਜਾ ਸਕਦੇ।

(ਰਿਪੋਰਟ – ਸਰੋਜ ਸਿੰਘ)

(ਸ਼ੂਟ ਐਂਡ ਐਡਿਟ – ਦੇਬਾਸ਼ੀਸ਼)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)