ਕੰਮ-ਧੰਦਾ: ਕੀ ਹੈ ਈਪੀਐਫ਼ ਅਤੇ ਕੀ ਹਨ ਇਸਦੇ ਨਿਯਮ?

ਕੰਮ-ਧੰਦਾ: ਕੀ ਹੈ ਈਪੀਐਫ਼ ਅਤੇ ਕੀ ਹਨ ਇਸਦੇ ਨਿਯਮ?

ਐਂਪਲਾਇਜ਼ ਪ੍ਰੋਵੀਡੇਂਟ ਫੰਡ ਯਾਨਿ EPF ਦੇ ਜ਼ਰੀਏ ਕਰਮਚਾਰੀ ਪ੍ਰਾਵੀਡੇਂਟ ਫੰਡ ਦੇ ਤਹਿਤ ਆਪਣੇ ਭਵਿੱਖ ਲਈ ਪੈਸਾ ਸੁਰੱਖਿਅਤ ਰੱਖਦੇ ਹਨ, ਹਾਲ ਹੀ 'ਚ ਇਸ ਨਾਲ ਜੁੜੇ ਨਿਯਮਾਂ ਵਿੱਚ ਕੁਝ ਬਦਲਾਅ ਹੋਏ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)