ਕੰਮ-ਧੰਦਾ: ਕੀ ਹੈ ਜੀਐਸਟੀ ਦਾ ਕਹਾਣੀ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਕਦੋਂ ਸ਼ੁਰੂ ਹੋਇਆ ਸੀ ਭਾਰਤ ਵਿੱਚ GST?

ਕੇਂਦਰ ਅਤੇ ਸੂਬਿਆਂ ਵੱਲੋਂ ਲਗਾਏ ਜਾਂਦੇ 20 ਤੋਂ ਜ਼ਿਆਦਾ ਇਨਡਾਇਰੈਕਟ ਯਾਨਿ ਅਸਿੱਧੇ ਤੌਰ ਉੱਤੇ ਲੱਗਣ ਵਾਲੇ ਟੈਕਸ ਦੇ ਬਦਲੇ GST ਲਗਾਇਆ ਗਿਆ।

ਇਸਦੇ ਲਾਗੂ ਹੋਣ ਤੋਂ ਬਾਅਦ ਸੈਂਟਰਲ ਐਕਸਾਈਜ਼ ਡਿਊਟੀ, ਸਰਵਿਸ ਟੈਕਸ, ਅਡੀਸ਼ਨਲ ਕਸਟਮ ਡਿਊਟੀ (CVD), ਸਪੈਸ਼ਲ ਅਡੀਸ਼ਨਲ ਡਿਊਟੀ ਆਫ਼ ਕਸਟਮ (SAD), ਵੈਟ/ਸੇਲਜ਼ ਟੈਕਸ, ਸੈਂਟਰਲ ਸੇਲਜ਼ ਟੈਕਸ, ਮਨੋਰੰਜਨ ਟੈਕਸ, ਆਕਟ੍ਰਾਇ ਐਂਡ ਐਂਟਰੀ ਟੈਕਸ (ਚੁੰਗੀ ਕਰ), ਪਰਚੇਜ਼ ਟੈਕਸ, ਲਗਜ਼ਰੀ ਟੈਕਸ ਖ਼ਤਮ ਹੋ ਗਏ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)