NRC ਮੁਤਾਬਕ ਜੁਤਿਕਾ ਭਾਰਤੀ ਹੈ ਤੇ ਪਤੀ ਤੇ ਬੱਚੇ ਗੈਰ-ਕਾਨੂੰਨੀ ਵਾਸ਼ਿੰਦੇ

NRC ਮੁਤਾਬਕ ਜੁਤਿਕਾ ਭਾਰਤੀ ਹੈ ਤੇ ਪਤੀ ਤੇ ਬੱਚੇ ਗੈਰ-ਕਾਨੂੰਨੀ ਵਾਸ਼ਿੰਦੇ

NRC ਸੂਚੀ ਵਿੱਚ ਜਿਹੜੇ 40 ਲੱਖ ਲੋਕਾਂ ਦੇ ਨਾਂ ਨਹੀਂ ਹਨ, ਉਸ ਵਿੱਚ ਜੁਤਿਕਾ ਦੇ ਪਤੀ ਦੇ ਨਾਲ-ਨਾਲ ਉਨ੍ਹਾਂ ਦੀ ਧੀ ਅਤੇ ਪੁੱਤਰ ਵੀ ਸ਼ਾਮਿਲ ਹਨ ਅਤੇ ਹੁਣ ਉਨ੍ਹਾਂ ਦੇ ਭਾਰਤੀ ਹੋਣ ’ਤੇ ਸਵਾਲ ਹੈ...

(ਰਿਪੋਰਟ - ਨਿਤਿਨ ਸ਼੍ਰੀਵਾਸਤਵ)

(ਸ਼ੂਟ ਐਂਡ ਐਡਿਟ - ਦੇਬਲਿਨ ਰਾਏ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)