ਲਹਿਰਾਂ ਦਾ ਮੁਕਾਬਲਾ ਕਰ ਸਮੁੰਦਰ ਨੂੰ ਚੁਣੌਤੀ ਦਿੰਦੀਆਂ ਇਹ ਔਰਤਾਂ

ਲਹਿਰਾਂ ਦਾ ਮੁਕਾਬਲਾ ਕਰ ਸਮੁੰਦਰ ਨੂੰ ਚੁਣੌਤੀ ਦਿੰਦੀਆਂ ਇਹ ਔਰਤਾਂ

ਤਮਿਲ ਨਾਡੂ ਵਿੱਚ ਇਸ ਕਿੱਤੇ ਨਾਲ ਕਰੀਬ 3000 ਔਰਤਾਂ ਜੁੜੀਆਂ ਹੋਈਆਂ ਹਨ। ਇੱਕ ਔਰਤ ਔਸਤਨ 50 ਕਿਲੋ ਸਮੁੰਦਰੀ ਘਾਹ ਇੱਕ ਦਿਨ ਵਿੱਚ ਕੱਢ ਕੇ ਲਿਆਉਂਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)